ਬਟਾਲਾ ਪੁਲਿਸ ਵੱਲੋਂ ਬਦਨਾਮ ਨਸ਼ਾ ਤੱਸਕਰ ਪਾਸੋਂ ਨਜਾਇਜ ਅਸਲਾ ਅਤੇ 35 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

ਬਟਾਲਾ, 1 ਜੂਨ ( ਮੰਨਨ ਸੈਣੀ)। ਸ਼੍ਰੀ ਰਛਪਾਲ ਸਿੰਘ ਐੱਸ.ਐੱਸ.ਪੀ ਬਟਾਲਾ ਜੀ ਵੱਲੋਂ ਭੈੜੈ ਪੁਰਸ਼ਾ ਵਿਰੁੱਧ ਵਿਸ਼ੇਸ ਮੁਹਿੰਮ ਚਲਾਈ ਗਈ, ਜੋ ਇਸ ਮੁਹਿੰਮ ਤਹਿਤ ਮਿਤੀ 26-05-2021 ਨੂੰ ਸ਼੍ਰੀ ਗੁਰਿੰਦਰਬੀਰ ਸਿੰਘ ਡੀ.ਐੱਸ.ਪੀ. (ਡਿਟੈਕਟਿਵ) ਬਟਾਲਾ ਦੀ ਨਿਗਰਾਨੀ ਹੇਠ ਅੇੈੱਸ.ਆਈ ਦਲਜੀਤ ਸਿੰਘ ਇੰਚਾਰਜ ਸੀ.ਆਈ.ਏ ਬਟਾਲਾ ਸਮੇਤ ਪੁਲਿਸ ਪਾਰਟੀ ਬਾਈਪਾਸ ਪੁੱਲ ਗੌਖੂਵਾਲ, ਡੇਰਾ ਬਾਬਾ ਨਾਨਕ ਰੌਡ ਬਟਾਲਾ, ਸੰਦੀਪ ਕੁਮਾਰ … Continue reading ਬਟਾਲਾ ਪੁਲਿਸ ਵੱਲੋਂ ਬਦਨਾਮ ਨਸ਼ਾ ਤੱਸਕਰ ਪਾਸੋਂ ਨਜਾਇਜ ਅਸਲਾ ਅਤੇ 35 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ